Sunday, January 29, 2023

83ਵਾਂ ਅਪੋਲੋ ਫਾਇਰਕ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ 3 ਤੋਂ 5 ਫਰਵਰੀ ਤੱਕ ਲੁਧਿਆਣਾ 29 ਜਨਵਰੀ

ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ 'ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ 3 ਤੋਂ 5 ਫਰਵਰੀ ਤੱਕ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੈਂਤੀ ਸੁਹਾਈਆਂ) ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਵ: ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸ਼ਿਵ, ਕਮਲਜੀਤ ਸਿੰਘ ਗਰੇਵਾਸ (ਕਮਲ) ਨੂੰ ਸਮਰਪਿਤ ਇਸ ਖੇਡ ਉਤਸਵ ਸਬੰਧੀ ਅੱਜ ਇੱਥੇ ਪ੍ਰੈਸ ਮਿਲਣੀ ਦੌਰਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਹੋਰ ਅਮੀਤੀ ਪ੍ਰਦਾਨ ਕਰਨ ਦੇ ਯਤਨ ਵਜੇ ਉਕਤ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ 'ਚ ਵਿਰਾਜਦੇ ਖੇਡਾਂ, ਉਲੰਪਿਕ ਸਹਿਕ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਕਲ ਖੇਡਾਂ ਸ਼ਾਮਲ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨ ਫੈਸਟੀਵਲ ਦੇ ਪਹਿਲੇ ਦਿਨ ਭਗੜਾ, ਗਿੱਧਾ, ਗਤਕਾ, ਬਾਜੀਟਰਾਂ ਦੇ ਕਰਤੇ, ਹਾਕੀ ਓਪਨ (ਲੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਜਨੇਵੀ (ਲੜਕੀਆਂ) ਤੇ ਦੰਤਾ (ਦੋਨ ਵਰਗ ਹੱਇਸ), ਦੌੜਾਂ 100 200, 400 ਤੋਂ 1500 ਮੀਟਰ, ਲੰਬੀ ਛਾਲ ਤੇ ਉੱਚੀ ਛਾਲ ਫਾਈਨਸ (ਸੜਕੀ ਤੇ ਲੜਕੀਆਂ) ਤੇ ਪੰਜਾਬਈ, 65 ਸਾਲ ਤੇ ਵੱਧ ਉਮਰ ਦੇ ਬਜੁਰਗਾਂ ਦੀਆਂ ਦੇਹਾਂ ਪੰਡਤਾਨਦੀਇੰਗ ਸ਼ੇਅ ਹੋਣਗੀਆਂ।

ਦੂਸਰੇ ਦਿਨ 4 ਫਰਵਰੀ ਨੂੰ ਬਾਜੀਗਰਾਂ ਦੇ ਕਰਕੇਟ, ਹਾਕੀ ਦੋਨੇ ਵਰਗ ਸੈਮੀਫਾਈਨਲ, 70 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ, 200 ਤੋਂ 800 ਮੀਟਰ ਦੌੜਾਂ (ਦੋਨੋ ਵਰਗ) ਫਾਈਨਲ, ਕਬੱਡੀ ਸਕੂਰੀਆ ਪੰਜਾਬ ਤੇ ਹਰਿਆਣਾ) ਦਾ ਜੈਅ ਮੈਚ, ਰੋਸਾਕਰੀ ਕੈਮੀਫਾਈਨਲਕ, ਸਾਈਕਲ ਦੌੜ 3200 ਮੀਟਰ ਲੜਕੀਆਂ ਲਈ ਤੇ 4800 ਮੀਟਰ ਸੜਕਿਆਂ ਲਈ ਪਾਇਤੀ ਸਕੂਲ ਦੌੜਾਂ ਫਾਈਨਲ (ਸੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਲੜਕੀਆਂ ਦੀ ਬਖੰਡੀ ਨੈਸ਼ਨਲ ਸਟਾਈਲ ਸੈਮੀਫਾਈਨਲਜ਼, ਵਿਰਾਸਤੀ ਖੇਡਾਂ ਨਾਲ ਸਬੰਧਤ ਵਿਅਕਤੀਗਤ ਕਰਤੱਵ ਅਤੇ ਗੁਰੂ ਧੀਆਂ ਸਾਡਲੀਆਂ ਫੌਜਾਂ ਨਿਹੰਗ ਸਿੰਘ) ਦੇ ਕਰਤੱਬ ਮੁੱਖ ਅਵਾਰਸ਼ਨ
ਹੋਣਗੇ। ਪੰਜ ਫਰਵਰੀ ਨੂੰ ਹਾਕੀ ਆਲ ਓਪਨ ਫਾਈਨਲ (ਸੜਕੇ ਤੇ ਲੜਕੀਆਂ), 70 ਸਾਲ ਤੋਂ ਜਿਆਦਾ ਉਮਰ ਵਰਗ ਦੋ ਬੱਚਿਆਂ ਦੀਆਂ ਦੌੜਾਂ ਦੇ ਫਾਈਨਲ, 100, 400 ਤੇ 800 ਮੀਟਰ ਦੌੜਾਂ (ਲੜਕੇ ਤੇ ਲੜਕੀਆਂ) ਦੇ ਫਾਈਨਲ, ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ ਫਾਈਨਲ, ਡੈਕਸੀ ਫਾਰੋਨਸ ਵਿਰਾਸਤੀ ਖੇਡਾਂ ਦੇ ਵਿਅਕਤੀਗਤ ਕਰਤੱਬ ਮੁਕਾਬਲੇ ਹੋਣਗੇ। ਆਪਣੀ ਦਿਨ ਆਲ ਓਪਨ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਕਰ ਲੋਕ ਸ਼ਾਮ ਨੂੰ ਨਾਮਵਰ ਗਾਇਕਾਂ ਦੇ ਅਖਾੜੇ ਸਜਣਗੇ। ਹਾਕੀ ਟੀਮਾਂ ਦਾ ਇਨਾਮ ਮਹਿੰਦਰ ਪ੍ਰਤਾਪ ਸਿੰਘ ਯਾਦਗਾਰੀ ਟਰੱਸਟ ਵੱਲੋਂ ਦਿੱਤਾ ਜਾਵੇਗਾ। ਖਿਡਾਰੀਆਂ ਲਈ ਤਿੰਨ ਦਿਨ ਰਿਹਾਇਕ ਅਤੇ ਖਾਣ ਦਾ ਪ੍ਰਬੰਧ ਕੀਤਾ ਜਾਵੇ।

No comments:

Post a Comment

Popular News