Showing posts with label sports. Show all posts
Showing posts with label sports. Show all posts

पंजाब को खेल में फिर से अग्रणी राज्य बनाएंगे: मीत हेयर

खेल मंत्री द्वारा जरखड़ गाँव की खेल क्षेत्र में दिए गए योगदान की सराहना 

जरखड़ ( लुधियाना), 29 जनवरी: मुख्यमंत्री भगवंत मान के नेतृत्व वाली राज्य सरकार पंजाब को खेल के क्षेत्र में देश का अग्रणी राज्य बनाने के लिए कोई कसर बाकी नहीं छोड़ेगी। खेल विभाग द्वारा ऐसी कारगर खेल नीति बनाई जा रही है जिसके लम्बे समय तक खेल क्षेत्र में अच्छे नतीजे आते रहेंगे। यह बात पंजाब के खेल मंत्री गुरमीत सिंह मीत हेयर ने आज 35वें जरखड़ खेल के आखिरी दिन विजेताओं को इनामों के वितरण के उपरांत संबोधन करते हुए कही। मीत हेयर ने जरखड़ खेल के प्रबंधकों की सराहना करते हुए कहा कि ऐसे खेल हितैषी माहौल के स्वरूप ही पंजाब की खेल के क्षेत्र में पहचान बनी हुई है। उन्होंने कहा कि यदि पंजाब के हरेक गाँव-कस्बे में ऐसी खेलों के  प्रति समर्पण भावना हो तो दुनिया के खेल के नक्शे पर पंजाब का कोई सानी नहीं होगा। उन्होंने जरखड़ खेल के प्रबंधकों को उनकी हर तरह से मदद का विश्वास दिलाया और कहा कि खेल योजाओं में जरखड़ को प्राथमिकता दी जायेगी, जिससे यहाँ से और अंतरराष्ट्रीय खिलाड़ी निकलें। 

खेल मंत्री ने कहा कि राज्य सरकार की मुख्य प्राथमिकता खेल है और हाल ही में ‘खेडां वतन पंजाब दियां’ के द्वारा राज्य में नया खेल समर्थकीय माहौल सृजन किया गया। माहिरों की समिति नयी खेल नीति बना रही है जिसमें खिलाडिय़ों के मान-सम्मान और नौकरियों के अलावा इस बात पर ज़ोर दिया जायेगा कि छोटी उम्र के खिलाडिय़ों को कैसे बड़े मंच तक पहुँचाया जाये। उन्होंने कहा कि ओलम्पियन बलबीर सिंह सीनियर वज़ीफ़ा स्कीम शुरू की गई है।  

इस मौके पर खेल मंत्री ने हॉकी की विजेता टीमों को इनामों का वितरण किया और कबड्डी खिलाडिय़ों के साथ मुलाकात की। उन्होंने प्रमुख शख्सियतों को सम्मानित भी किया। प्रशासनिक समिति द्वारा खेल मंत्री मीत हेयर को सम्मानित किया गया। मुख्य प्रबंधक जगरूप सिंह जरखड़ ने खेल मंत्री का यहाँ आने पर विशेष रूप से धन्यवाद किया। इस मौके पर विधायक हरदीप सिंह मुंडिया भी उपस्थित थे।  

83ਵਾਂ ਅਪੋਲੋ ਫਾਇਰਕ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ 3 ਤੋਂ 5 ਫਰਵਰੀ ਤੱਕ ਲੁਧਿਆਣਾ 29 ਜਨਵਰੀ

ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ 'ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ 3 ਤੋਂ 5 ਫਰਵਰੀ ਤੱਕ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੈਂਤੀ ਸੁਹਾਈਆਂ) ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਵ: ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸ਼ਿਵ, ਕਮਲਜੀਤ ਸਿੰਘ ਗਰੇਵਾਸ (ਕਮਲ) ਨੂੰ ਸਮਰਪਿਤ ਇਸ ਖੇਡ ਉਤਸਵ ਸਬੰਧੀ ਅੱਜ ਇੱਥੇ ਪ੍ਰੈਸ ਮਿਲਣੀ ਦੌਰਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਹੋਰ ਅਮੀਤੀ ਪ੍ਰਦਾਨ ਕਰਨ ਦੇ ਯਤਨ ਵਜੇ ਉਕਤ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ 'ਚ ਵਿਰਾਜਦੇ ਖੇਡਾਂ, ਉਲੰਪਿਕ ਸਹਿਕ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਕਲ ਖੇਡਾਂ ਸ਼ਾਮਲ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨ ਫੈਸਟੀਵਲ ਦੇ ਪਹਿਲੇ ਦਿਨ ਭਗੜਾ, ਗਿੱਧਾ, ਗਤਕਾ, ਬਾਜੀਟਰਾਂ ਦੇ ਕਰਤੇ, ਹਾਕੀ ਓਪਨ (ਲੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਜਨੇਵੀ (ਲੜਕੀਆਂ) ਤੇ ਦੰਤਾ (ਦੋਨ ਵਰਗ ਹੱਇਸ), ਦੌੜਾਂ 100 200, 400 ਤੋਂ 1500 ਮੀਟਰ, ਲੰਬੀ ਛਾਲ ਤੇ ਉੱਚੀ ਛਾਲ ਫਾਈਨਸ (ਸੜਕੀ ਤੇ ਲੜਕੀਆਂ) ਤੇ ਪੰਜਾਬਈ, 65 ਸਾਲ ਤੇ ਵੱਧ ਉਮਰ ਦੇ ਬਜੁਰਗਾਂ ਦੀਆਂ ਦੇਹਾਂ ਪੰਡਤਾਨਦੀਇੰਗ ਸ਼ੇਅ ਹੋਣਗੀਆਂ।

ਦੂਸਰੇ ਦਿਨ 4 ਫਰਵਰੀ ਨੂੰ ਬਾਜੀਗਰਾਂ ਦੇ ਕਰਕੇਟ, ਹਾਕੀ ਦੋਨੇ ਵਰਗ ਸੈਮੀਫਾਈਨਲ, 70 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ, 200 ਤੋਂ 800 ਮੀਟਰ ਦੌੜਾਂ (ਦੋਨੋ ਵਰਗ) ਫਾਈਨਲ, ਕਬੱਡੀ ਸਕੂਰੀਆ ਪੰਜਾਬ ਤੇ ਹਰਿਆਣਾ) ਦਾ ਜੈਅ ਮੈਚ, ਰੋਸਾਕਰੀ ਕੈਮੀਫਾਈਨਲਕ, ਸਾਈਕਲ ਦੌੜ 3200 ਮੀਟਰ ਲੜਕੀਆਂ ਲਈ ਤੇ 4800 ਮੀਟਰ ਸੜਕਿਆਂ ਲਈ ਪਾਇਤੀ ਸਕੂਲ ਦੌੜਾਂ ਫਾਈਨਲ (ਸੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਲੜਕੀਆਂ ਦੀ ਬਖੰਡੀ ਨੈਸ਼ਨਲ ਸਟਾਈਲ ਸੈਮੀਫਾਈਨਲਜ਼, ਵਿਰਾਸਤੀ ਖੇਡਾਂ ਨਾਲ ਸਬੰਧਤ ਵਿਅਕਤੀਗਤ ਕਰਤੱਵ ਅਤੇ ਗੁਰੂ ਧੀਆਂ ਸਾਡਲੀਆਂ ਫੌਜਾਂ ਨਿਹੰਗ ਸਿੰਘ) ਦੇ ਕਰਤੱਬ ਮੁੱਖ ਅਵਾਰਸ਼ਨ
ਹੋਣਗੇ। ਪੰਜ ਫਰਵਰੀ ਨੂੰ ਹਾਕੀ ਆਲ ਓਪਨ ਫਾਈਨਲ (ਸੜਕੇ ਤੇ ਲੜਕੀਆਂ), 70 ਸਾਲ ਤੋਂ ਜਿਆਦਾ ਉਮਰ ਵਰਗ ਦੋ ਬੱਚਿਆਂ ਦੀਆਂ ਦੌੜਾਂ ਦੇ ਫਾਈਨਲ, 100, 400 ਤੇ 800 ਮੀਟਰ ਦੌੜਾਂ (ਲੜਕੇ ਤੇ ਲੜਕੀਆਂ) ਦੇ ਫਾਈਨਲ, ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ ਫਾਈਨਲ, ਡੈਕਸੀ ਫਾਰੋਨਸ ਵਿਰਾਸਤੀ ਖੇਡਾਂ ਦੇ ਵਿਅਕਤੀਗਤ ਕਰਤੱਬ ਮੁਕਾਬਲੇ ਹੋਣਗੇ। ਆਪਣੀ ਦਿਨ ਆਲ ਓਪਨ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਕਰ ਲੋਕ ਸ਼ਾਮ ਨੂੰ ਨਾਮਵਰ ਗਾਇਕਾਂ ਦੇ ਅਖਾੜੇ ਸਜਣਗੇ। ਹਾਕੀ ਟੀਮਾਂ ਦਾ ਇਨਾਮ ਮਹਿੰਦਰ ਪ੍ਰਤਾਪ ਸਿੰਘ ਯਾਦਗਾਰੀ ਟਰੱਸਟ ਵੱਲੋਂ ਦਿੱਤਾ ਜਾਵੇਗਾ। ਖਿਡਾਰੀਆਂ ਲਈ ਤਿੰਨ ਦਿਨ ਰਿਹਾਇਕ ਅਤੇ ਖਾਣ ਦਾ ਪ੍ਰਬੰਧ ਕੀਤਾ ਜਾਵੇ।

केंद्रीय सूचना प्रसारण एवं खेल व युवा कार्यक्रम मंत्री श्री अनुराग सिंह ठाकुर ने जम्मू कश्मीर के कुपवाड़ा में वाहन दुर्घटना में वीरगति को प्राप्त जवानों को दी श्रद्धांजलि

 शोक संदेश

11 जनवरी 2022: केंद्रीय सूचना प्रसारण एवं खेल व युवा कार्यक्रम मंत्री श्री अनुराग सिंह ठाकुर ने जारी प्रेस बयान में जम्मू कश्मीर के कुपवाड़ा में वाहन दुर्घटना में वीरगति को प्राप्त जवानों को श्रद्धांजलि दी है। श्री अनुराग ठाकुर ने कहा “ जम्मू कश्मीर, कुपवाड़ा के माछल सेक्टर में सेना का वाहन दुर्घटनाग्रस्त होने से इसमें तीन जवानों के वीरगति को प्राप्त होने की सूचना दुखदाई है। वीर भूमि हिमाचल के भी दो जवानों की इस हादसे में अकाल मृत्यु की खबर है। मेरे संसदीय क्षेत्र के ऊना व हमीरपुर जिले के अमरीक सिंह जी व अमित शर्मा जी का इस दुर्घटना में निधन दुःखद है। मेरी हार्दिक संवेदनाएं शोकाकुल परिजनों के साथ है। ईश्वर इस वेदना की घड़ी में परिजनों  को संबल दे ,वीरात्माओं  को शांति व अपने श्री चरणों में स्थान दे यही कामना है। आप दोनों की शहादत सदैव अविस्मरणीय रहेगी। ओम् शांति

73वीं जूनियर पंजाब बास्केटबॉल चैंपियनशिप, लुधियाना बास्केटबॉल अकादमी ने दोनों श्रेणियों के खिताब बरकरार रखे

लुधियाना, 2 जनवरी- गुरु नानक स्टेडियम लुधियाना के बास्केटबॉल कोर्ट में खेली गई 73वीं जूनियर पंजाब बास्केटबॉल चैंपियनशिप में लुधियाना बास्केटबॉल एकेडमी ने अपना वर्चस्व कायम रखते हुए लड़के और लड़कियों दोनों का खिताब जीतने में सफलता हासिल की है। लुधियाना पुलिस के संयुक्त कमिश्नर रवचरण सिंह बराड़ ने विजेता टीमों और खिलाड़ियों को पुरस्कार वितरित किए। पंजाब बास्केटबॉल एसोसिएशन के महासचिव तेजा सिंह धालीवाल ने कहा कि लड़कों के वर्ग में लुधियाना बास्केटबॉल अकादमी की टीम ने जिला लुधियाना की टीम को 65-49 अंकों से हराकर खिताब जीता।  जबकि
पटियाला ने होशियारपुर को 62-55 अंकों से हराकर तीसरा स्थान हासिल किया। लड़कियों के वर्ग में लुधियाना बास्केटबॉल अकादमी की टीम ने पटियाला को 34-17 अंकों से हराकर खिताब बरकरार रखा। जिला लुधियाना की टीम ने तीसरा स्थान हासिल किया। आज इस अवसर पर श्री गुरजीत सिंह रोमाना पूर्व पुलिस अधिकारी, श्री जेपी सिंह पूर्व अधिकारी, श्री प्रभदीप सिंह नथोवाल डीपीआरओ, श्री बलविंदर सिंह लायलपुरी, श्री विनोद चोपड़ा, सीनियर कोच राजिंदर सिंह, कोच सलोनी, कोच नरिंदरपाल शर्मा, गुरिंदरजीत सिंह, रविंदर सिंह आदि मौजूद थे।

73ਵੀਂ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ, ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਦੋਵੇਂ ਵਰਗਾਂ ਦੇ ਖ਼ਿਤਾਬ ਬਰਕਰਾਰ ਰੱਖੇ

ਲੁਧਿਆਣਾ, 2 ਜਨਵਰੀ - ਇਥੇ ਬਾਸਕਟਬਾਲ ਕੋਰਟ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੀ ਗਈ 73ਵੀਂ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਦੋਵੇਂ ਖ਼ਿਤਾਬ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਲੁਧਿਆਣਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਸ੍ਰ ਰਵਚਰਨ ਸਿੰਘ ਬਰਾੜ ਨੇ ਇਨਾਮਾਂ ਦੀ ਵੰਡ ਕੀਤੀ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੂੰ 65-49 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਜਦਕਿ ਪਟਿਆਲਾ ਨੇ ਹੁਸ਼ਿਆਰਪੁਰ ਨੂੰ 62-55 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ
ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਪਟਿਆਲਾ ਨੂੰ 34-17 ਅੰਕਾਂ ਨਾਲ ਹਰਾਇਆ ਅਤੇ ਖ਼ਿਤਾਬ ਆਪਣੇ ਨਾਮ ਰੱਖਿਆ। ਜ਼ਿਲ੍ਹਾ ਲੁਧਿਆਣਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਇਸ ਮੌਕੇ ਸ੍ਰ ਗੁਰਜੀਤ ਸਿੰਘ ਰੋਮਾਣਾ ਸਾਬਕਾ ਪੁਲਿਸ ਅਧਿਕਾਰੀ, ਸ੍ਰ ਜੇ ਪੀ ਸਿੰਘ ਸਾਬਕਾ ਅਧਿਕਾਰੀ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ, ਸ੍ਰ ਬਲਵਿੰਦਰ ਸਿੰਘ ਲਾਇਲਪੁਰੀ, ਸ਼੍ਰੀ ਵਿਨੋਦ ਚੋਪੜਾ, ਸੀਨੀਅਰ ਕੋਚ ਰਾਜਿੰਦਰ ਸਿੰਘ, ਕੋਚ ਸਲੋਨੀ, ਕੋਚ ਨਰਿੰਦਰਪਾਲ ਸ਼ਰਮਾ, ਗੁਰਿੰਦਰਜੀਤ ਸਿੰਘ, ਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

ਨਵੇਂ ਸਾਲ 2023 ਦੀ ਆਮਦ ਮਿਸ਼ਨ “ਪੜਦਾ ਪੰਜਾਬ, ਖੇਡਦਾ ਪੰਜਾਬ, ਤੰਦੁਰਸਤ ਪੰਜਾਬ” ਤਹਿਤ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ : ਪੁਲਿਸ ਕਮਿਸ਼ਨਰ ਸ੍ਰ ਮਨਦੀਪ ਸਿੰਘ ਸਿੱਧੂ

ਅੱਜ ਨਵੇਂ ਸਾਲ 2023 ਦੀ ਆਮਦ ਮਿਸ਼ਨ “ਪੜਦਾ ਪੰਜਾਬ, ਖੇਡਦਾ ਪੰਜਾਬ, ਤੰਦੁਰਸਤ ਪੰਜਾਬ” ਤਹਿਤ ਪੁਲਿਸ ਕਾਰਜ ਪ੍ਰਣਾਲੀ ਦੇ ਸੂਖਮ ਪੱਖ ਨੂੰ ਦਰਸਾਉੰਦਾ ਹੋਇਆ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹੋਏ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਥਾਵਾਂ ਪਰ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਅਤੇ ਬੂਟ ਵੰਡੇ ਗਏ। ਇਸ ਮਿਸ਼ਨ ਤਹਿਤ ਬੱਚਿਆਂ ਨੂੰ ਪੜਾਈ ਅਤੇ ਖੇਡਾਂ ਲਈ ਪੇ੍ਰਿਤ ਕੀਤਾ ਅਤੇ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਤਾਂ ਜੋ ਸੁਨਿਹਰੇ ਪੰਜਾਬ ਦਾ ਸੁਪਨਾ ਸਕਾਰ ਹੋ ਸਕੇ।ਇਸ ਮੌਕੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ।


#ਪੜਦਾਪੰਜਾਬ #ਖੇਡਦਾਪੰਜਾਬ #ਤੰਦਰੁਸਤਪੰਜਾਬ #ਹਸਦਾਵਸਦਾਪੰਜਾਬ #ਖੁਸ਼ਹਾਲਪੰਜਾਬ #ਭਾਈਚਾਰਕਸਾਂਝ #ParhdaPunjab #YouthAgainstDrugs #PunjabPoliceIndia #LudhianaPolice

73वीं जूनियर पंजाब बास्केटबॉल चैंपियनशिप के दूसरे दिन कड़ा मुकाबला रहा

लुधियाना, 1 जनवरी- 73वीं जूनियर पंजाब बास्केटबॉल चैंपियनशिप के दूसरे दिन बास्केटबॉल कोर्ट, गुरु नानक स्टेडियम, लुधियाना में विभिन्न टीमों के बीच कड़ा मुकाबला हुआ। यह चैंपियनशिप 2 जनवरी 2023 तक खेली जाएगी। पंजाब बास्केटबॉल एसोसिएशन के महासचिव तेजा सिंह धालीवाल ने बताया कि क्वालिफाइंग राउंड खेलने के बाद चैंपियनशिप में 5 जोन की 20 और लुधियाना एकेडमी की 2 टीमें हिस्सा ले रही हैं।  लुधियाना बास्केटबॉल अकादमी लड़कों और लड़कियों की श्रेणी में मौजूदा चैंपियन हैं।  चैंपियनशिप में कुछ अंतरराष्ट्रीय खिलाड़ी भी हिस्सा ले रहे हैं। अंतिम दिन पुरस्कार वितरण पूर्व डीजीपी व पंजाब बास्केटबॉल एसोसिएशन के अध्यक्ष राजदीप सिंह गिल करेंगे। आज दूसरे दिन हुई प्रतियोगिताओं की जानकारी देते हुए उन्होंने बताया कि लड़कों के वर्ग में जिला लुधियाना ने जालंधर को 45-9 अंकों से, होशियारपुर ने फतेहगढ़ साहिब को 66-60 अंकों से, पटियाला ने मोगा को 40-14 अंकों से और जिला लुधियाना ने पटियाला को 70-48 अंकों के अंतर से हराया।  लड़कियों के वर्ग में
पटियाला ने कपूरथला को 33-7 अंकों से, होशियारपुर ने खन्ना को 34-14 अंकों से, जिला लुधियाना ने श्री अमृतसर साहिब को 44-22 अंकों से, लुधियाना अकादमी ने होशियारपुर को 25-3 अंकों से और पटियाला श्री अमृतसर साहिब ने 42-6 अंक से हराया। आज इस अवसर पर डीसीपी श्रीमती सौम्या मिश्रा, एडीसीपी श्री परमिंदर सिंह हीर, श्री गुरजीत सिंह रोमाना पूर्व पुलिस अधिकारी, श्री जेपी सिंह पूर्व अधिकारी, श्री विनोद चोपड़ा, सीनियर कोच राजिंदर सिंह, कोच सलोनी, कोच नरिंदरपाल शर्मा, रविंदर सिंह आदि मौजूद थे।


73वीं जूनियर पंजाब बास्केटबॉल चैंपियनशिप शुरू, 22 टीमों में प्रतियोगिता में भाग ले रही, लुधियाना के पुलिस कमिश्नर ने किया उद्घाटन

लुधियाना, 31 दिसंबर- 73वीं जूनियर पंजाब बास्केटबॉल चैंपियनशिप आज बास्केटबॉल कोर्ट, गुरु नानक स्टेडियम, लुधियाना में शुरू हुई।  यह चैंपियनशिप 2 जनवरी 2023 तक खेली जाएगी।  इसका उद्घाटन आज लुधियाना के पुलिस कमिश्नर श्री मनदीप सिंह सिद्धू ने किया और आयोजकों को चैंपियनशिप की सफलता के लिए हर संभव सहयोग का आश्वासन दिया। पंजाब बास्केटबॉल एसोसिएशन के महासचिव तेजा सिंह धालीवाल ने बताया कि क्वालिफाइंग राउंड खेलने के बाद चैंपियनशिप में 5 जोन की 20 और लुधियाना एकेडमी की 2 टीमें हिस्सा ले रही हैं।  लुधियाना बास्केटबॉल अकादमी लड़कों और लड़कियों की श्रेणी में मौजूदा चैंपियन हैं।  चैंपियनशिप में कुछ अंतरराष्ट्रीय खिलाड़ी भी हिस्सा ले रहे हैं। अंतिम दिन पुरस्कार वितरण पूर्व डीजीपी व पंजाब बास्केटबॉल एसोसिएशन के अध्यक्ष राजदीप सिंह गिल करेंगे। आज पहले दिन हुई प्रतियोगिताओं की जानकारी देते हुए उन्होंने बताया कि लड़कों के वर्ग में जिला लुधियाना ने मनसा को 46-18 अंकों से, लुधियाना अकादमी की टीम ने खन्ना को 55-16 अंकों से, मोगा ने गुरदासपुर की टीम को 37-31अंकों के अंतर से और श्री मुक्तसर साहिब ने कपूरथला को 88-61अंकों के साथ हराया। लड़कियों के वर्ग में जिला लुधियाना की टीम ने मानसा को 28-7 अंकों से और श्री अमृतसर साहिब ने गुरदासपुर को 37-31 अंकों से हराया। आज इस
अवसर पर पंजाब बास्केटबॉल एसोसिएशन के सीनियर उपाध्यक्ष श्री युरिंदर सिंह हेयर, उपाध्यक्ष श्री मुखविंदर सिंह भुल्लर पुलिस अधिकारी, श्री गुरजीत सिंह रोमाना पूर्व पुलिस अधिकारी, श्री जेपी सिंह पूर्व अधिकारी, श्री प्रभदीप सिंह नथोवाल डीपीआरओ, श्री विनोद चोपड़ा, श्री तरलोचन सिंह पूर्व सरपंच ललतों कलां, श्री गुरिंदरजीत सिंह, श्री अमरजीत सिंह, प्रोफेसर प्रभजोत कौर, डॉ. मनदीप कौर, सीनियर कोच राजिंदर सिंह, कोच सलोनी, कोच नरिंदरपाल शर्मा, रविंदर सिंह और अन्य उपस्थित थे।

14वीं "मिस्टर इंडिया" सीनियर नेशनल बॉडी बिल्डिंग चैंपियनशिप 23 से 25 दिसंबर तक लुधियाना पंजाब में शुरू होगी


पंजाब, देश के शीर्ष पुरुष बॉडी बिल्डिंग और फिजिक स्पोर्ट्स एथलीटों के लिए एक भव्य मंच, अब तक का सबसे असाधारण, रखा जाएगा, जब 14 वीं मिस्टर इंडिया सीनियर नेशनल बॉडीबिल्डिंग एंड फिजिक स्पोर्ट्स चैंपियनशिप डॉ. अंबेडकर हॉल, एनआर में आयोजित होने वाली है। जालंधर बाईपास, लुधियाना सभागार 23 दिसंबर से 25 दिसंबर, 2022 तक पंजाबी एमेच्योर बॉडी बिल्डिंग एसोसिएशन के संगठन और श्री प्रेमचंद डेगरा पद्म श्री और अर्जुन अवार्डी के मार्गदर्शन में। किसी की काया को गढ़ने में लगने वाली कड़ी मेहनत और बलिदान के वर्षों को पहचानते हुए, जब तक कि यह प्रतियोगिता के चरण तक पहुंचने के योग्य नहीं है, देश में खेल के लिए शासी निकाय इंडियन बॉडी बिल्डर्स फेडरेशन (आईबीबीएफ) ने इसमें कोई कसर नहीं छोड़ी है। इन चैंपियन एथलीटों के लिए उपयुक्त प्रदर्शन करने के लिए इसके प्रयास। प्रतियोगिता के लिए तीन दिनों में देश भर से 500 से अधिक एथलीट और 250 अधिकारी पंजाब के लुधियाना शहर आएंगे। एथलीटों और अधिकारियों को वातानुकूलित अच्छे होटलों में होस्ट किया जाएगा, जिसमें प्रतियोगिता की अवधि के लिए उनकी आहार संबंधी जरूरतों और आराम पर विशेष जोर दिया जाएगा। प्रत्येक एथलीट को भागीदारी प्रमाण पत्र दिया जाएगा, और विजेताओं को विशेष रूप से डिजाइन की गई ट्राफियों और पदकों के साथ 9,40,000/- रुपये के नकद पुरस्कार से सम्मानित किया जाएगा। WBPF के महासचिव श्री चेतन एम. पथारे ने आगे विस्तार से कहा, "हम मिस्टर इंडिया सीनियर नेशनल बॉडी बिल्डिंग एंड फिजिक स्पोर्ट्स चैंपियनशिप 2022 के 14वें संस्करण को पेश करते हुए बेहद खुश हैं। इस साल की प्रतियोगिता एक अविश्वसनीय अवसर प्रदान करती है। अगले स्तर तक प्रतियोगिता, क्योंकि यह हमें प्रशंसकों को उस उत्साह के स्तर के साथ पेश करने की अनुमति देगा जो उन्होंने पहले कभी अनुभव नहीं किया है। मैं सभी प्रतिभागियों को उनके अद्वितीय उत्साह और प्रतिबद्धता के लिए शुभकामनाएं देना चाहता हूं, यहां तक कि चुनौतीपूर्ण समय के दौरान भी। वर्तमान चैंपियनशिप के संस्करण से उद्योग के भीतर और प्रशंसकों के बीच नए मानक स्थापित होने की उम्मीद है, क्योंकि मंत्रालय द्वारा निर्धारित सभी एसओपी के साथ सबसे प्रतीक्षित घटना के हर छोटे पहलू के साथ विस्तृत योजना बनाई गई है। यहां सभी प्रतिभागियों को शुभकामनाएं आगामी चैंपियनशिप के लिए। हमें उम्मीद है कि 2022 सकारात्मक रूप से समाप्त होगा और सभी एथलीटों से अधिकतम भागीदारी की उम्मीद है।" इस अवसर पर बोलते हुए, सुश्री हीरल शेठ, महासचिव, आईबीबीएफ ने कहा, "मुझे 14वीं मिस्टर इंडिया सीनियर नेशनल बॉडी बिल्डिंग एंड फिजिक स्पोर्ट्स चैंपियनशिप 2022 के साथ जुड़कर खुशी हो रही है। जैसा कि हमारा ट्रैक रिकॉर्ड रहा है, आईबीबीएफ ने सभी को पछाड़ दिया है। इस वर्ष भी, यह सुनिश्चित करने के लिए कि चैम्पियनशिप त्रुटिहीन रूप से आयोजित की जाए और 9,40,000/- रुपये का नकद पुरस्कार दिया जाए। मैं सभी प्रतिभागियों को चुनौतीपूर्ण समय के दौरान भी उनके अद्वितीय उत्साह और प्रतिबद्धता के लिए बधाई देना चाहता हूं। मैं चाहता हूं लंबे अंतराल के बाद, हमें बॉडीबिल्डिंग और फिजिक स्पोर्ट को इसकी भव्यता में देखने का यह अमूल्य अवसर देने के लिए, IBBF की ओर से उन सभी का धन्यवाद।

''ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ'' ਲਈ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 'ਚ ਵਾਧਾ, ਹੁਣ 31 ਦਸੰਬਰ ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ - ਡਿਪਟੀ ਕਮਿਸ਼ਨਰ

ਲੁਧਿਆਣਾ, 15 ਦਸੰਬਰ - ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੇ ਚੋਣਵੇਂ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਦੇਣ ਦੀ ਤਜਵੀਜ਼ ਹੈ। ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਕਰੋਲ ਸਰਟੀਫਿਕੇਟ ਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਹਿਲਾਂ ਅਰਜ਼ੀਆਂ ਦੇਣ ਦੀ ਆਖਰੀ ਮਿਤੀ 30 ਨਵੰਬਰ ਰੱਖੀ ਗਈ ਸੀ ਜਿਸ ਵਿੱਚ ਵਾਧਾ ਕਰਦਿਆਂ ਹੁਣ 31 ਦਸੰਬਰ, 2022 ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲਾਂ ਤੋਂ ਵੱਖ ਵੱਖ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਸੱਭਿਆਚਾਰਕ ਗਤੀਵਿਧੀਆਂ, ਪਰਬਤ ਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ ਹੋਵੇ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਸਿਰਫ ਪੰਜਾਬ ਦੇ ਨੌਜਵਾਨਾਂ ਲਈ ਹੈ ਤੇ ਉਮੀਦਵਾਰ ਦੀ ਉਮਰ ਮਿਤੀਯ 31 ਮਾਰਚ, 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿੱਚ ਸ਼ਾਮਲ ਹੁੰਦਾ ਰਿਹਾ
ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ 2 ਸਾਲ ਬਾਅਦ ਇਨ੍ਹਾਂ ਗਤੀਵਿਧੀਆਂ ਨੂੰ ਚਾਲੂ ਰੱਖਣ ਦਾ ਇਛੁੱਕ ਹੋਵੇ ਤੇ ਇਹ ਗਤੀਵਿਧੀਆਂ ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਲਈ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀ ਸਬੰਧੀ ਆਪਣੀ ਪ੍ਰਤੀ ਬੇਨਤੀ (ਦਸਤਾਵੇਜ਼) ਦੀ ਫਾਇਲ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ  ਕਮਰਾ ਨੰਬਰ 309, ਦੂਸਰੀ ਮੰਜਿਲ, ਡਿਸਟ੍ਰਿਕਟ ਐਡਮਨਿਸਟਰੇਸ਼ਨ ਆਫਿਸ, ਲੁਧਿਆਣਾ ਦੇ ਦਫਤਰ ਵਿਖੇ ਮਿਤੀ 31 ਦਸੰਬਰ, 2022 ਤੱਕ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਦੇ ਮੋਬਾਇਲ ਨੰਬਰ 98554-01443 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਇੱਕਠੇ ਹੋ ਕੇ ਖੇਡ ਖੇਤਰ ਵਿੱਚ ਕੰਮ ਕਰਨ ਦੀ ਜਰੂਰਤ : ਖੇਡ ਮੰਤਰੀ

ਪੰਜਾਬ ਸਰਕਾਰ ਪੰਜਾਬ ਵਿੱਚ ਖੇਡ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਰ ਰਹੀ ਹੈ ਉਪਰਾਲੇ : ਖੇਡ ਮੰਤਰੀ

ਲੁਧਿਆਣਾ, 9 ਦਸੰਬਰ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਇੱਕਠੇ ਹੋ ਕੇ ਖੇਡ ਖੇਤਰ ਵਿੱਚ ਕੰਮ ਕਰਨ ਦੀ ਜਰੂਰਤ ਹੈ

ਤਾਂ ਜ਼ੋ ਪੰਜਾਬ ਵਿੱਚ ਖੇਡ ਕਲਚਰ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਪ੍ਰਸ਼ਾਸਿਕ ਸੁਧਾਰ, ਪ੍ਰਿੰਟਿੰਗ ਸਟੇਸ਼ਨਰੀ, ਵਿਗਿਆਨ ਤਕਨਾਲੋਜੀ, ਵਾਤਾਵਰਣ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਲੈਨੇਟ ਈ ਸਕੂਲ, ਖੰਨਾ ਵਿਖੇ ਕਰਵਾਈਆਂ ਗਈਆਂ ਖੇਡਾਂ `ਚ ਸ਼ਾਮਲ ਹੋਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਖੰਨਾ ਦੇ ਵਿਧਾਇਕ ਸ੍ਰ. ਤਰੁਨਪ੍ਰੀਤ ਸਿੰਘ ਸੌਦ ਅਤੇ ਸਮਰਾਲਾ ਦੇ ਵਿਧਾਇਕ ਸ੍ਰ. ਜਗਤਾਰ ਸਿੰਘ ਦਿਆਲਪੁਰਾ ਵੀ ਸ਼ਾਮਲ ਸਨ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਪੰਜਾਬ ਵਿੱਚ ਖੇਡ ਕਲਚਰ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ 3 ਲੱਖ ਬੱਚਿਆਂ/ਖਿਡਾਰੀਆਂ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ` ਵਿੱਚ ਹਿੱਸਾ ਲਿਆ ਉਸ `ਚ ਹਿੱਸਾ ਲੈਣ ਤੋਂ ਬਾਅਦ 10 ਹਜ਼ਾਰ ਖਿਡਾਰੀਆਂ ਮਹੱਤਵਪੂਰਨ ਪੁਜੀਸ਼ਨਾਂ ਹਾਸਲ ਕਰਨ ਵਿੱਚ ਸਫ਼ਲ ਹੋਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਬਟਨ ਦਬਾ ਕੇ ਉਨ੍ਹਾਂ 10 ਹਜ਼ਾਰ ਖਿਡਾਰੀਆਂ ਦੇ ਬੈਂਕ ਖਾਤਿਆਂ `ਚ ਇਨਾਮੀ ਰਾਸ਼ੀ ਪਾਈ ਗਈ। ਉਹਨਾਂ ਕਿਹਾ ਕਿ ਇਸ ਰਕਮ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੀ ਦਿਨੀਂ ਪੰਜਾਬ ਦੇ ਦੌਰੇ ਦੌਰਾਨ ਉਹਨਾਂ ਦਰਜਨਾਂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮਿਲਿਆ ਅਤੇ ਉਹਨਾਂ ਨੇ ਮਿਲ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਉਹਨਾਂ ਦੇ ਘਰ ਵੀ ਮੈਡਲ ਆਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਖਿਡਾਰੀ ਅਤੇ ਉਹਨਾਂ ਦੇ ਮਾਪੇ ਉਤਸ਼ਾਹਿਤ ਹਨ। ਖੇਡ ਮੰਤਰੀ ਨੇ ਕਿਹਾ ਕਿ ਭਾਵੇ ਇਨਾਮੀ ਰਾਸ਼ੀ ਕੁਝ ਵੀ ਰਹੀ ਹੋਵੇ ਉਹੋਂ ਖਿਡਾਰੀਆਂ ਦਾ ਹੌਸਲਾ ਵਧਾਉਣ ਵਿੱਚ ਮੱਦਦਗਾਰ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਸਕਾਲਰਸਿ਼ਪ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਪੰਜਾਬ ਦੇ ਜਿੰਨੇ ਵੀ ਨੈਸ਼ਨਲ ਖਿਡਾਰੀ ਹਨ ਉਨ੍ਹਾਂ ਸਾਰਿਆਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਡਾਇਟ ਇਸ ਤੋਂ ਅਲੱਗ ਤਕਰੀਬਨ ਰੋਜ਼ਾਨਾ ਦੀ 225 ਰੁਪਏ ਪੰਜਾਬ ਸਰਕਾਰ ਵੱਲੋਂ ਦੇਣ ਦਾ ਫੈਸਲਾ ਲਿਆ ਹੈ, ਜਿਸ ਨਾਲ ਉਨ੍ਹਾਂ ਖਿਡਾਰੀਆਂ ਨੂੰ ਹੌਂਸਲਾ ਮਿਲੇਗਾ। ਉਹਨਾਂ ਕਿਹਾ ਕਿ ਜਦੋਂ ਖਿਡਾਰੀ ਓਲੰਪਿਕ ਜਾਂ ਕਾਮਨਵੈਲਥ ਵਿਚੋਂ ਮੈਡਲ ਲੈ ਕੇ ਆਉਂਦਾ ਹੈ ਉਦੋਂ ਤਾਂ ਪੰਜਾਬ ਸਰਕਾਰ ਕੋਲ ਪਾਲਿਸੀ ਹੈ ਕਿ ਉਨ੍ਹਾਂ ਨੂੰ ਨਕਦ ਇਨਾਮੀ ਰਾਸ਼ੀ ਅਤੇ ਨੌਕਰੀ ਵੀ ਦਿੰਦੇ ਹਾਂ, ਪਰ ਉਹਨਾਂ ਖਿਡਾਰੀਆਂ ਨੂੰ ਮੈਡਲ ਤੱਕ ਕਿਵੇਂ ਲੈ ਕੇ ਜਾਣਾ ਹੈ ਇਸ ਦੇ ਲਈ ਵੀ ਪੰਜਾਬ ਸਰਕਾਰ ਨੂੰ ਕੰਮ ਕਰਨ ਦੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦਾ ਜਿਹਨਾਂ ਨੇ ਵਜ਼ੀਫਾ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਬਹੁਤ ਵੱਡੇ ਪੱਧਰ `ਤੇ ਪੰਜਾਬ ਦੇ ਖਿਡਾਰੀਆਂ ਨੂੰ ਮਦਦ ਮਿਲੇਗੀ। ਉਹਨਾਂ ਕਿਹਾ ਕਿ ਇਸ ਦੇ ਨਾਲ ਆਉਣ ਵਾਲੇ ਸਮੇਂ `ਚ ਜਿਹੜੇ 3 ਲੱਖ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ ਦੀਆਂ` ਵਿੱਚ ਭਾਗ ਲਿਆ ਹੈ ਉਹਨਾਂ ਵਿਚੋਂ ਵੀ, ਅਤੇ ਜਿਨ੍ਹਾਂ ਦੀ ਸਰਕਾਰ ਮਦਦ ਕਰ ਰਹੀ ਹੈ, ਬਾਕੀ ਪੰਜਾਬ ਦੀ ਜਰਖੇਜ਼ ਧਰਤੀ ਹੈ ਇਸ ਧਰਤੀ `ਚ ਤਾਕਤ ਹੈ, ਇਸ ਧਰਤੀ ਨੇ ਬਹੁਤ ਮਿਹਨਤੀ ਤੇ ਵੱਡੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ, ਸਿਰਫ ਪਲੇਟਫਾਰਮ ਦੇਣ ਦੀ ਜ਼ਰੂਰਤ ਹੈ, ਅਸੀਂ ਉਹ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ `ਚ ਵੀ ਪੰਜਾਬ ਤੋਂ ਬਹੁਤ ਵੱਡੇ-ਵੱਡੇ ਖਿਡਾਰੀ ਪੈਦਾ ਹੋਣਗੇ। ਉਹਨਾਂ ਪਲਾਨੈੱਟ ਈ-ਸਕੂਲ ਖੰਨਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਚੰਗੀ ਗੱਲ  ਹੈ ਕਿ ਇਨ੍ਹਾਂ ਨੇ ਆਪਣੇ ਸਕੂਲ `ਚ ਖੇਡਾਂ ਕਰਵਾ ਕੇ ਬੱਚਿਆਂ
ਨੂੰ ਖੇਡਾਂ ਨਾਲ ਜ਼ੋੜਨ ਦਾ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਥਾਨਕ ਸਕੂਲ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ ਜਿਥੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਸ੍ਰੀ ਭੁਪਿੰਦਰ ਸਿੰਘ ਸੌਦ, ਪਲਾਨੈਂਟ ਈ ਸਕੂਲ ਖੰਨਾ  ਦੇ ਡਾਇਰੈਕਟਰ ਸੋਨੀਆ ਧਵਨ, ਪ੍ਰਿੰਸੀਪਲ ਗੁਰਪ੍ਰੀਤ ਕੌਰ ਮਲਿਕ, ਡੀ.ਐਸ.ਪੀ ਸ੍ਰੀ ਵਿਲੀਅਮ ਜੈਜੀ, ਡੀ.ਐਸ.ਪੀ ਸ੍ਰੀ ਕਰਨੈਲ ਸਿੰਘ, ਆਪ ਆਗੂ ਸ੍ਰੀ ਹਰਿੰਦਰ ਸਿੰਘ ਧਾਲੀਵਾਲ, ਸ੍ਰੀ ਲਛਮਣ ਸਿੰਘ ਗਰੇਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਸਟਾਫ ਤੇ ਬੱਚੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

युवा सेवा विभाग द्वारा बीसीएम कॉलेज में जिला स्तरीय रेड रिबन क्लब प्रतियोगिता का आयोजन

जिला स्तरीय रेड रिबन क्लब के सौजन्य से प्रतियोगिताओं का  आयोजन किया गया। इन विषयों पर पोस्टर मेकिंग

और स्लोगन राइटिंग  एड्स जागरूकता, रक्तदान, नशा जागरूकता और टी.बी. जैसे विषयों पर  प्रतियोगिताओं का आयोजन किया गया।यह आयोजन यूथ सर्विसेज डिपार्टमेंट लुधियाना द्वारा बीसीएम कॉलेज में किया गया। इस मेगा इवेंट में लुधियाना जिले के विभिन्न  कॉलेजों के छात्रों ने उत्साहपूर्वक भाग लिया। कॉलेज की प्राचार्या डॉ. मोनिका दुआ ने गणमान्य व्यक्तियों का औपचारिक स्वागत किया.। दविंदर सिंह लोटे, सहायक निदेशक, युवा सेवा विभाग,के सर्वेक्षण में कार्यक्रम सफलतापूर्वक हुआ। इस कार्यक्रम के मुख्य अतिथि डॉ. प्रेम कुमार, (कार्यकारी निदेशक, बीसीएम फाउंडेशन,) रहे। विभिन्न कॉलेजों के प्रतिभागी इस प्रतियोगिता का हिस्सा रहे। इस अवसर पर बोलते हुए, श्री दविंदर सिंह लोटे जी ने बीसीएम कॉलेज द्वारा किए गए प्रयासों की सराहना की। सभा को संबोधित करते हुए। डॉ. प्रेम कुमार ने नशीली दवाओं के दुरुपयोग, एचआईवी, रक्तदान जैसी प्रमुख चिंताओं के बारे में जागरूकता फैलाने की प्रासंगिकता पर प्रकाश डाला। स्लोगन राइटिंग प्रतियोगिता में खालसा कॉलेज फॉर वूमेन की सुखनप्रीत कौर, बीसीएम कॉलेज ऑफ एजुकेशन की सुश्री नैन्सी और गुजरांवाला गुरु नानक खालसा कॉलेज ऑफ फार्मेसी के
सुखचेत सिंह ने स्लोगन राइटिंग प्रतियोगिता में पहला, दूसरा और तीसरा स्थान हासिल किया जबकि बीसीएम कॉलेज की सिमरन सिंह ने खालसा कॉलेज फॉर वूमेन की सुश्री आरजू और एससीडी सरकार के एम सूरज। पोस्टर मेकिंग प्रतियोगिता में प्रथम, द्वितीय और तृतीय घोषित किए गए। युवा सेवा विभाग ने विजेताओं को ट्रॉफी और सभी प्रतिभागियों को प्रमाण पत्र प्रदान किए। बीसीएम कॉलेज ने किया सम्मानित स्मृति चिह्न के साथ लोटे। पावर पैक्ड दिन में सुश्री निशिका ने 'रेड रिबन क्लब की पहल' पर एक पॉवरपॉइंट प्रेजेंटेशन जैसे विविध प्रदर्शन दिखाए गए। विद्यार्थियों के रंगारंग  कार्यक्रमों  के साथ कार्यक्रम का समापन हुआ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਗੁਰੂ ਨਾਨਕ ਸਟੇਡੀਅਮ 'ਚ ਰਾਜ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

- ਦੋ ਦਿਨ ਚੱਲਣ ਵਾਲੀਆਂ ਖੇਡਾਂ 'ਚ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ ਦਿਖਾਉਣਗੇ ਆਪਣੇ ਜੌਹਰ - ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਨਗੀਆਂ ਇਹ ਖੇਡਾਂ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, 08 ਦਸੰਬਰ - ਸਿੱਖਿਆ ਵਿਭਾਗ, ਸਮੱਗਰਾ ਸਿੱਖਿਆ ਅਭਿਆਨ, ਪੰਜਾਬ ਦੇ ਆਈ.ਈ.ਡੀ. ਕੰਪੋਨੈਂਟ ਅਧੀਨ ਅੱਜ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਦੋ ਰੋਜ਼ਾ ਖੇਡਾਂ ਦਾ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਸਿੱਖਿਆ ਮੰਤਰੀ ਸ. ਹਰਜ਼ੋਤ ਸਿੰਘ ਬੈਂਸ ਵਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ। ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆਂ ਦੇ ਕਰੀਬ 1650 ਦਿਵਿਆਂਗ ਖਿਡਾਰੀ ਐਥਲੀਟ, ਫੁੱਟਬਾਲ, ਬੈਡਮਿੰਟਨ, ਹੈੱਡਬਾਲ, ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲੈ ਰਹੇ ਹਨ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਇਨ੍ਹਾਂ ਰਾਜ ਪੱਧਰੀ ਖੇਡਾਂ
ਦੀ ਸ਼ੁਰੂਆਤ ਕਰਵਾਕੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਸੂਬਾ ਸਰਕਾਰ ਇਹਨਾਂ ਬੱਚਿਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰਨਗੀਆਂ ਜੋ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਦਘਾਟਨੀ ਸਮਾਰੋਹ ਵਿੱਚ ਪਹੁੰਚਣ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ, ਐਸ.ਡੀ.ਐਮ. (ਪੱਛਮੀ) ਸ੍ਰੀਮਤੀ ਸਵਾਤੀ ਟਿਵਾਣਾ, ਤਹਿਸੀਲਦਾਰ ਸ੍ਰੀ ਲਕਸ਼ੇ ਕੁਮਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਸਿੱਖਿਆ ਮੰਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਦਿਵਿਆਂਗ ਬੱਚਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਬਾਅਦ ਸ. ਹਰਜੋਤ ਸਿੰਘ ਬੈਂਸ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ ਅਤੇੇ ਦਿਵਿਆਂਗ ਖਿਡਾਰੀਆਂ ਨੇ ਸਿੱਖਿਆ ਮੰਤਰੀ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਵਿੱਚ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਨੌਜਵਾਨੀ ਵਿੱਚ ਨਵਾਂ ਜੋਸ਼ ਭਰਿਆ ਹੈ ਓਸੇ ਤਰ੍ਹਾਂ ਹੀ ਇਹ ਰਾਜ ਪੱਧਰੀ ਖੇਡਾਂ ਵੀ ਸਾਡੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਨਗੀਆਂ। ਇਸ ਮੌਕੇ ਅਮਨਦੀਪ ਕੌਰ ਸਹਾਇਕ ਡਾਇਰੈਕਟਰ, ਏ.ਐਸ.ਪੀ.ਡੀ.(ਐਚ.ਆਰ) ਮੈਡਮ ਸਵਤੰਤਰ ਕੌਰ, ਆਈ.ਈ.ਡੀ. ਕੰਪੋਨੈਂਟ ਦੇ
ਸਹਾਇਕ ਅਸਿਸਟੈਂਟ ਮਨਪ੍ਰੀਤ ਸਿੰਘ, ਨਿਧੀ ਗੁਪਤਾ ਸਟੇਟ ਸਪੈਸ਼ਲ ਐਜੂਕੇਟਰ, ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ (ਸੈ.ਸਿ), ਬਲਦੇਵ ਸਿੰਘ (ਐ.ਸਿ.), ਡਿਪਟੀ ਡੀ.ਓ ਜਸਵਿੰਦਰ ਸਿੰਘ, ਡਿਪਟੀ ਡੀ.ਓ ਅਸ਼ੀਸ਼ ਕੁਮਾਰ, ਡੀ.ਐਮ ਸਪੋਰਟਸ ਅਜੀਤਪਾਲ ਸਿੰਘ, ਗੁਲਜਾਰ ਸ਼ਾਹ, ਚੇਅਰਮੈਨ ਅਨਿਲ.ਕੇ ਮੂੰਗਾ (ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੋਰਾਹਾ), ਡੀਐੱਸਈ ਪ੍ਰਦੀਪ ਕੌਰ, ਫਿਜਿਓਥਰੈਪੀਸ਼ਟ ਪ੍ਰੀਤੀ ਤੱਗੜ, ਹਰਮਿੰਦਰ ਰੂਮੀ, ਏਜੀਐੱਮ ਪ੍ਰਮੋਦ ਸਾਗੜਾ, ਡਿੱਕੀ ਛਾਬੜਾ, ਪ੍ਰਿੰ.ਸੰਤੋਖ ਸਿੰਘ ਗਿੱਲ, ਪ੍ਰਿੰ.ਬਲਵਿੰਦਰ ਕੌਰ, ਪ੍ਰਿੰ.ਵਿਸ਼ਵਕੀਰਤ ਕੌਰ ਕਾਹਲੋਂ, ਪ੍ਰਿੰ.ਗੁਰਮੀਤ ਕੌਰ, ਪ੍ਰਿੰ.ਗੁਰਜੰਟ ਸਿੰਘ, ਪ੍ਰਿੰ.ਪ੍ਰਦੀਪ ਕੁਮਾਰ, ਕਰਮਜੀਤ ਸਿੰਘ ਗਰੇਵਾਲ (ਸਟੇਟ ਤੇ ਨੈਸ਼ਨਲ ਅਵਾਰਡੀ) ਆਦਿ ਹਾਜ਼ਰ ਸਨ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸੂ਼ਟਿੰਗ ਮੁਕਾਬਲੇ 'ਚ ਗੋਲਡ ਮੈਡਲਿਸਟ ਸੋਮਿਆ ਗੁਪਤਾ ਦਾ ਵਿਸ਼ੇਸ਼ ਸਨਮਾਨ, ਕਿਹਾ ਨੌਜਵਾਨ ਖਿਡਾਰਨ ਨੇ ਮਾਪਿਆਂ, ਸ਼ਹਿਰ ਅਤੇ ਸੂਬੇ ਦਾ ਨਾਮ ਕੀਤਾ ਰੌਸ਼ਨ

ਲੁਧਿਆਣਾ, 22 ਨਵੰਬਰ (Sanjeev Kumar Sharma) - ਖੇਡਾਂ ਵਤਨ ਪੰਜਾਬ ਦੀਆਂ ਅਤੇ ਰਾਜ ਪੱਧਰੀ ਸ਼ੂਟਿੰਗ ਚੈਂਪਿਅਨਸ਼ਿਪ

ਵਿੱਚ ਦੋ ਸੋਨ ਤਮਗੇ ਜਿੱਤਣ ਵਾਲੀ ਸੋਮਿਆ ਗੁਪਤਾ ਨੇ ਮਾਪਿਆਂ, ਸ਼ਹਿਰ ਅਤੇ ਪੰਜਾਬ ਸੂਬੇ ਦਾ ਮਾਣ ਵਧਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ 2 ਗੋਲਡ ਮੈਡਲ ਜੇਤੂ ਸੋਮਿਆ ਗੁਪਤਾ ਦਾ ਉਸਦੇ ਘਰ ਜਾ ਕੇ ਸਨਮਾਨ ਕਰਨ ਮੌਕੇ ਕੀਤਾ। ਵਿਧਾਇਕ ਸਿੱਧੂ ਵਲੋਂ ਸੋਮਿਆ ਗੁਪਤਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਗਾਮੀ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕੜੀ ਮਿਹਨਤ ਜਾਰੀ ਰੱਖਣ ਕਿਉਂਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜੀਅ ਤੋੜ ਮਿਹਨਤ ਕਰ ਰਹੀ ਹੈ ਜਿਸ ਦੇ ਸਦਕਾ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਖੇਡਾਂ
ਵਤਨ ਪੰਜਾਬ ਦੀਆਂ ਤਹਿਤ ਕਰੀਬ ਤਿੰਨ ਲੱਖ ਤੋਂ ਵੱਧ ਨੌਜਵਾਨ ਖਿਡਾਰੀ ਖੇਡਾਂ ਨਾਲ ਜੁੜੇ ਹਨ ਅਤੇ ਪੰਜਾਬ ਸਰਕਾਰ ਖਿਡਾਰੀਆਂ ਲਈ ਉੱਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਸਕਣ। ਇਸ ਮੌਕੇ ਮੋਨਿਕਾ ਗੁਪਤਾ, ਰਜੀਵ ਗੁਪਤਾ, ਆਸ਼ੂਤੋਸ਼ ਗੁਪਤਾ, ਕੁਸਮ ਲੇਖੀ, ਵਿਨੇ ਨਾਗਪਾਲ, ਸੁਰਿੰਦਰ ਬਾਂਸਲ, ਵਿਨੇਪ੍ਰੀਤ ਕੌਰ, ਰੇਨੂ ਭਾਂਬਰੀ, ਪਾਇਲ ਅਤੇ ਕਰਿਤੀ ਵੀ ਮੌਜੂਦ ਸਨ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬਾਲ ਸਪਤਾਹ ਮਨਾਇਆ ਗਿਆ, ਬਾਲ ਘਰਾਂ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਲਿਆ ਹਿੱਸਾ

ਲੁਧਿਆਣਾ, 21 ਨਵੰਬਰ (Sanjeev Kumar Sharma) ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਤਹਿਤ 14 ਤੋਂ 20 ਨਵੰਬਰ ਤੱਕ 'ਬਾਲ ਸਪਤਾਹ' ਮਨਾਇਆ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਦਿਵਸ ਸਪਤਾਹ ਮੌਕੇ ਜਿਲ੍ਹਾ ਲੁਧਿਆਣਾ ਵਿੱਚ ਜੇ. ਜੇ. ਐਕਟ ਅਧੀਨ ਚੱਲ ਰਹੇ ਬਾਲ ਘਰਾਂ ਜਿਵੇਂ ਕਿ ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ, ਸਰਕਾਰੀ ਚਿਲਡਰਨ ਹੋਮ, ਜਮਾਲਪੁਰ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ, ਧਾਮ ਤਲਵੰਡੀ ਦੇ ਬੱਚਿਆਂ ਤੋਂ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈਆਂ ਜਿਸ ਵਿੱਚ ਕੇਕ ਬਣਾਉਣਾ, ਕੋਲਾਜ ਮੇਕਿੰਗ, ਮਿੱਟੀ ਦੇ ਬਰਤਨ ਬਣਾਉਣਾ, ਰੰਗੋਲੀ ਬਣਾਉਣਾ, ਡਾਂਸ ਕਰਨਾ, ਗਾਉਣਾ, ਕਵਿਤਾ ਮੁਕਾਬਲੇ, ਖੇਡ ਮੁਕਾਬਲੇ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੂਰੇ ਬਾਲ ਦਿਵਸ ਸਪਤਾਹ ਦੌਰਾਨ ਜਿਹੜੇ ਬੱਚੇ ਇਨ੍ਹਾਂ ਸਾਰਿਆਂ ਮੁਕਾਬਲਿਆਂ ਵਿੱਚ ਜੇਤੂ ਸਨ, ੳਨ੍ਹਾਂ ਬੱਚਿਆਂ (ਉਕਤ 3 ਬਾਲ ਘਰਾਂ ਦੇ ਬੱਚੇ) ਨੂੰ ਉਤਸ਼ਾਹਿਤ ਕਰਨ ਲਈ ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ ਵਿਖੇ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਵੱਲੋ ਆਏ ਸ਼੍ਰੀ ਨਵਜੋਤ ਤਿਵਾੜੀ, ਨਾਇਬ ਤਹਿਸੀਲਦਾਰ, ਪਾਇਲ ਵੱਲੋ ਜੇਤੂ ਸਾਰੇ ਬੱਚਿਆਂ ਨੂੰ ਇਨਾਮ ਵੰਡੇ
ਗਏ। ਇਸ ਤੋਂ ਇਲਾਵਾ ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ, ਸ਼੍ਰੀ ਮੁਬੀਨ ਕੁਰੈਸ਼ੀ, ਬਾਲ ਸੁਰੱਖਿਆ ਅਫਸਰ (ਆਈ.ਸੀ), ਸ਼੍ਰੀਮਤੀ ਰੀਤੂ ਸੂਦ, ਆਊਟਰੀਚ ਵਰਕਰ, ਸ਼੍ਰੀ ਸਨਦੀਪ ਸਿੰਘ, ਸ਼ੋਸ਼ਲ ਵਰਕਰ, ਸ਼੍ਰੀ ਅਮਨਦੀਪ ਸਿੰਘ, ਸੁਪਰਡੰਟ, ਸਰਕਾਰੀ ਚਿਲਡਰਨ ਹੋਮ, ਜਮਾਲਪੁਰ, ਸ਼੍ਰੀਮਤੀ ਏਕਮ ਗਰੇਵਾਲ, ਕੁਆਰਡੀਨੇਟਰ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ, ਧਾਮ ਤਲਵੰਡੀ ਅਤੇ ਸ਼੍ਰੀਮਤੀ ਅਮਿਤਾ ਸ਼ਰਮਾ, ਸੁਪਰਡੰਟ, ਹੈਂਵਨਲੀ ਏਂਜਲਸ ਚਿਲਡਰਨ ਹੋਮ, ਦੋਰਾਹਾ ਆਦਿ ਸ਼ਾਮਲ ਸਨ।

सांसद संजीव अरोड़ा ने तीन दिवसीय 23वें पंजाब राज्य विशेष ओलंपिक खेलों का उद्घाटन किया

लुधियाना, 18 नवंबर, (Sanjeev Kumar Sharma): तीन दिवसीय 23वें पंजाब राज्य विशेष ओलंपिक खेलों का उद्घाटन शुक्रवार को गुरु नानक पब्लिक स्कूल, सराभा नगर में ध्वज फहराने के साथ सांसद (राज्यसभा) संजीव अरोड़ा ने किया।

इस कार्यक्रम का आयोजन डिस्ट्रिक्ट स्पेशल ओलंपिक्स एसोसिएशन लुधियाना द्वारा किया जा रहा है। ध्वजारोहण के बाद अरोड़ा ने कहा कि कार्यक्रम में बतौर मुख्य अतिथि शामिल होकर वे काफी सम्मानित महसूस कर रहे हैं। उन्होंने कहा कि वह विशेष खिलाड़ियों के बीच आकर गर्व महसूस कर रहे हैं। साथ ही उन्होंने आयोजन में आमंत्रित करने के लिए आयोजकों को धन्यवाद दिया और राज्य सरकार के साथ सभी बकाया मुद्दों और समस्याओं को हल करने में मदद का आश्वासन दिया। वास्तव में, वह समारोह में उठाए गए एक प्रमुख मुद्दे का जिक्र कर रहे थे कि विशेष बच्चों के लिए राज्य की खेल नीति में कुछ बदलाव करने की आवश्यकता है, जिसमें केवल पैरालंपिक खिलाड़ियों को शामिल किया गया है जबकि कुछ अन्य को बाहर रखा गया है है। अरोड़ा को अवगत कराया गया कि मौजूदा दोषपूर्ण नीतियों के कारण विशेष रूप से विकलांग खिलाड़ियों को उनका वाजिब हक नहीं मिल पा रहा है।

अरोड़ा ने तीन दिवसीय खेल आयोजन में भाग लेने वालों की सराहना करते हुए कहा कि वह विशेष खिलाड़ियों में खेल भावना और उत्साह देखकर वास्तव में प्रभावित हुए हैं। उन्होंने कहा कि इनमें से कई खिलाड़ी सामान्य बच्चों से कहीं बेहतर प्रदर्शन कर रहे हैं। समारोह में उठाए गए एक बिंदु का जिक्र करते हुए, उन्होंने पंजाब के विभिन्न रेलवे स्टेशनों पर विकलांग व्यक्तियों के लिए बुनियादी ढांचा तैयार करने का मामला उठाने का आश्वासन दिया।

उन्होंने आयोजकों और अन्य संबंधित संगठनों से कहा कि वे अपनी बात लिखित में उन्हें सौंपें ताकि वह संबंधित मंचों पर सभी मुद्दों को उठा सकें। इस तीन दिवसीय आयोजन में पंजाब के 45 स्कूलों के लगभग 600 खिलाड़ी भाग ले रहे हैं। अन्य के अतिरिक्त डिस्ट्रिक्ट स्पेशल ओलंपिक्स एसोसिएशन लुधियाना के मुख्य संरक्षक बिक्रम सिंह सिद्धू, संरक्षक अशोक अरोड़ा, चेयरमैन अमरजीत कौर रियात, फिक्की एफ.एल.ओ. टीम के सदस्य और प्रख्यात लेखक और प्रकृति कलाकार हरप्रीत संधू उपस्थित थे। मेघा गर्ग भी इस कार्यक्रम के लिए मुख्य दानदाताओं में से एक उपस्थित थीं।

इतिहास में पहली बार 9961 पदक विजेता खिलाडिय़ों के बैंक खातों में इनामी राशि के तौर पर 6.85 करोड़ रुपए डिजिटल माध्यम के द्वारा किये ट्रांसफर

फिर मिलने के वायदे के साथ ‘खेडां वतन पंजाब दियां’ समाप्त, मुख्यमंत्री ने खेल के क्षेत्र में राज्य की पुरानी शान बहाल करने का प्रण लिया राज्य में सालाना खेल करवाने का किया ऐलान

लुधियाना, 17 नवंबर- (Snajeev Kumar Sharma) अगले साल फिर मिलने के वायदे के साथ लगभग तीन महीनों तक चला खेल मेला ‘खेडां वतन पंजाब दियां’ गुरूवार को यहाँ गुरू नानक स्टेडियम में रंगारंग प्रोग्राम के साथ समाप्त हो गया। इस मौके पर पंजाब के मुख्यमंत्री भगवंत मान ने खेल के क्षेत्र में राज्य की पुरानी शान बहाल करने का प्रण लिया। 

इन खेलों के दौरान राज्य स्तर पर स्वर्ण, रजत और कांस्य पदक जीतने वाले 9961 खिलाडिय़ों के बैंक खातों में 6.85 करोड़ रुपए की राशि डिजिटल तौर पर ट्रांसफर करने के बाद इक्- को संबोधन करते हुये मुख्यमंत्री ने सभी खिलाडिय़ों को इन खेलों की शानदार सफलता के लिए बधाई दी। उन्होंने बताया कि स्वर्ण पदक जीतने वाले के खाते में 10 हज़ार रुपए, रजत पदक जीतने वाले के खाते में सात हज़ार रुपए और कांस्य पदक विजेता के खाते में पाँच हज़ार रुपए ट्रांसफर किये गए हैं। भगवंत मान ने कहा कि राज्य के कोना-कोना में खेल गतिविधियों को उत्साहित करने के लिए यह खेल हर साल करवाये जाएंगें। मुख्यमंत्री ने राज्य स्तरीय खेल में क्रमवार 202, 133 और 123 स्वर्ण पदक जीत कर पहला, दूसरा और तीसरा स्थान हासिल करने वाले पटियाला, लुधियाना और एस. ए. एस. नगर की टीमों का सम्मान किया। उन्होंने अमृतसर, बरनाला, फरीदकोट, जालंधर, लुधियाना, पटियाला, रूपनगर, एस. ए. एस. नगर और संगरूर समेत नौ जिलों को उनके जिलों में बढिय़ा ढंग से राज्य स्तरीय खेलों का प्रबंध करने के लिए भी सम्मानित किया। भगवंत मान ने खेल मंत्री गुरमीत सिंह मीत हेयर को भी इन खेल को सफलतापूर्वक ढंग से पूरा करने के लिए बधाई दी। 

लगभग तीन महीनों तक चले इस शानदार खेल मेले की समाप्ति का ऐलान करते हुये मुख्यमंत्री ने कहा कि यह बड़े गौरव और संतोष की बात है कि इन खेलों में अलग-अलग छह उम्र वर्गों के तीन लाख से अधिक खिलाडिय़ों ने भाग लिया। उन्होंने बताया कि इन खिलाडिय़ों ने 28 खेल नमूनों में ब्लाक से लेकर राज्य स्तर तक अलग-अलग मुकाबलों में भाग लिया। भगवंत मान ने यह भी ऐलान किया कि राज्य सरकार अलग-अलग सरकारी विभागों में बेमिसाल प्राप्तियों वाले खिलाडिय़ों की भर्ती को पहल देगी। खेलों में पदक जीतने वाले खिलाड़ियों को बधाई देते हुये मुख्यमंत्री ने उनको अपनी जीत पर घमंड न करने, बल्कि विनम्रता के साथ काम करने और अधिक सफलता के लिए सख़्त मेहनत करने की अपील की। उन्होंने कहा कि इन खेलों को राज्य भर में भरपूर समर्थन मिला है और नौजवानों ने खेलों में भारी उत्साह के साथ हिस्सा लिया है। भगवंत मान ने कहा कि उनको यह बताते हुये खुशी हो रही है कि कुछ स्थानों पर एक परिवार की तीन-तीन पीढ़ियों ने भी इन खेलों में हिस्सा लिया है। 

मुख्यमंत्री ने कहा कि वह ख़ुद खेल प्रेमी हैं, जिस कारण वह खेल को प्रफुल्लित करने के लिए लगातार प्रयास कर रहे हैं। उन्होंने कहा कि उनकी सरकार ने राष्ट्रमंडल खेलों से वापस आते ही पंजाब के विजेता खिलाड़ियों का सम्मान किया। भगवंत मान ने उम्मीद अभिव्यक्त की कि वह दिन दूर नहीं, जब राष्ट्रीय और अंतरराष्ट्रीय स्तर पर हर खेल में पहले तीन नंबर पंजाबी खिलाड़ियों के हिस्से आऐंगे। मुख्यमंत्री ने कहा कि उनकी सरकार ने एक मिसाली पहलकदमी करते हुये शहीद भगत सिंह युवा पुरस्कार फिर शुरू किया है, जो हर साल 46 नौजवानों को अलग- अलग क्षेत्रों में शानदार योगदान डालने के लिए दिया जायेगा। उन्होंने बताया कि पुरस्कार विजेताओं को प्रशंसा-पत्र समेत 51 हज़ार रुपए की नकद राशि दी जायेगी। भगवंत मान ने अफ़सोस ज़ाहिर किया कि यह अवार्ड करीब सात साल पहले बंद कर दिया गया था परन्तु अब इसको फिर शुरू किया जायेगा। 

मुख्यमंत्री ने पंजाब को देश का अग्रणी राज्य बनाने का प्रण लिया। भगवंत मान ने कहा कि उनकी सरकार इस नेक कार्य के लिए पहले ही हर संभव यत्न कर रही है। भगवंत मान ने उम्मीद ज़ाहिर की कि सांझे यत्नों के सार्थक निष्कर्ष निकलेंगे और राज्य में बेमिसाल तरक्की और खुशहाली के युग का आग़ाज़ होगा। मुख्यमंत्री ने आगे कहा कि मार्च-2023 में पवित्र शहर अमृतसर में होने वाला जी- 20 शिखर सम्मेलन पंजाब को अंतरराष्ट्रीय स्तर पर व्यापार के लिए पसंदीदा स्थान के तौर पर उभारेगा। उन्होंने कहा कि यह सम्मेलन सरकार को नये कारोबार स्थापित करने के लिए अपनी उपलब्धियां और सहूलतें दिखाने के लिए मंच भी प्रदान करेगा। भगवंत मान ने कहा कि हमारे लिए यह सुनहरी मौका है जब पंजाब को बेहतरीन मौकों की धरती के तौर पर उभारा जा सकता है। उन्होंने कहा कि राज्य की खुशकिस्मती है कि इस समागम की मेज़बानी करने का मौका मिला है, जिसमें विश्व भर के प्रमुख देश शिक्षा और श्रम समेत अन्य महत्वपूर्ण मुद्दों के बारे चर्चा करेंगे। मुख्यमंत्री ने कहा कि पंजाब सरकार नौजवानों की असीमित ऊर्जा को सकारात्मकता की ओर लाने के लिए खेलों को उत्साहित करने के लिए हर संभव यत्न कर रही है। उन्होंने कहा कि यह खेल इस दिशा की तरफ सार्थक कदम है क्योंकि इसने खिलाडिय़ों को उनकी छिपी हुई प्रतिभा को प्रकट करने का उपयुक्त मंच प्रदान किया है। भगवंत मान ने ज़ोर देकर कहा कि यह खेल राज्य सरकार को खिलाडिय़ों की ख़ूबियों और कमज़ोरियों की पहचान करने में भी मदद करेंगी जो भविष्य में होने वाले राष्ट्रीय और अंतरराष्ट्रीय मुकाबलों के लिए उनको तैयार करने के लिए लाभदायक साबित होंगी। 

मुख्यमंत्री ने आगे कहा कि पंजाब सरकार राज्य में खेल को प्रफुल्लित करने के लिए कोई कसर बाकी नहीं छोड़ रही क्योंकि यह राज्य की तरक्की और यहाँ के लोगों की खुशहाली में अहम भूमिका निभा सकती हैं। उन्होंने ज़ोर देकर कहा कि अधिक से अधिक उभरते खिलाडिय़ों को खेल के क्षेत्र में विजय प्राप्त करने के लिए उत्साहित करना समय की ज़रूरत है। भगवंत मान ने कहा कि आम आदमी की सरकार अधिक से अधिक काबिल खिलाड़ी पैदा करने के लिए प्रयास कर रही है जिससे पंजाब अंतरराष्ट्रीय मुकाबलों के लिए भारतीय दल में अधिक से अधिक खिलाड़ी योगदान डाल सके। मुख्यमंत्री ने कहा कि पंजाब में खेल प्रतिभा की कोई कमी नहीं है और पंजाब सरकार उनकी क्षमता का लाभ उठाने और उनको अंतरराष्ट्रीय मुकाबलों में हिस्सा लेने और बढिय़ा प्रदर्शन करने के योग्य बनाने के लिए पूरी ताकत लगा रही है। भगवंत मान ने कहा कि पंजाब और खेल का आपस में मज़बूत और अटूट रिश्ता है। उन्होंने कहा कि राज्य के नौजवानों को खेल प्रतिभा विरासत में मिली है परन्तु पिछली सरकारें उनको अपेक्षित बुनियादी ढांचा प्रदान करने में असफल रही हैं। उन्होंने ज़ोर देकर कहा कि अब खिलाडिय़ों को अत्याधुनिक बुनियादी ढांचा और विश्व स्तरीय सहूलतें मुहैया करवाई जाएंगी।  

इससे पहले खेल मंत्री गुरमीत सिंह मीत हेयर ने मुख्यमंत्री और अन्य आदरणियों का स्नेहपूर्ण स्वागत किया। उन्होंने इस खेल मेले को बड़े स्तर पर सफल बनाने के लिए सिवल और पुलिस प्रशासन की तरफ से निभाई गई भूमिका की भी सराहना की। मीत हेयर ने कहा कि इन खेलों ने राज्य के इतिहास में सफलता के नये आयाम स्थापित किये हैं। इस दौरान कलाकारों की तरफ से सांस्कृतिक पेशकारियों ने दर्शकों का मन मोह लिया। प्रसिद्ध पंजाबी गायक कुलविन्दर बिल्ला, परी पंधेर और अरमान ढिल्लों ने अपने गीतों के साथ श्रोताओं का खूब मनोरंजन किया। इससे पहले राष्ट्रमंडल खेलों में रजत पदक विजेता वेटलिफटर विकास ठाकुर ने मुख्यमंत्री को खेलों का झंडा सौंपा। भगवंत मान ने खेलों के सालाना आयोजन के लिए खेल विभाग को झंडी दी। इस मौके पर शानदार रिवायती नाच ’गिद्दा’ और ’भंगड़ा’ के साथ खेलों के बारे एक प्रभावशाली वीडियो ने दर्शकों का मन मोह लिया और उनको नाचने के लिए मजबूर कर दिया। इस मौके पर उपस्थित लोगों ने आतिशबाजी के शानदार प्रदर्शन के मौके पर खड़े होकर तालियां भी बजाईं।

(Live Telecast) CM Bhagwant Mann presiding over concluding ceremony of Khedan Watan Punjab Diyan at Ludhiana.


 

ਨਹਿਰੂ ਯੂਵਾ ਕੇਂਦਰ ਲੁਧਿਆਣਾ ਵੱਲੋਂ ਰਾਸ਼ਟਰੀ ਏਕਤਾ ਦਿਵਸ ਮੌਕੇ 'ਏਕਤਾ ਦੌੜ' ਆਯੋਜਿਤ

ਲੁਧਿਆਣਾ, 31 ਅਕਤੂਬਰ (Sanjeev Kumar Sharma) - ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਸਤੀਸ਼ ਚੰਦਰ ਧਵਨ (ਐਸ.ਸੀ.ਡੀ.) ਸਰਕਾਰੀ ਕਾਲਜ ਦੇ ਸਹਿਯੋਗ ਨਾਲ ਅੱਜ ਰਾਸ਼ਟਰੀ ਏਕਤਾ ਦਿਵਸ ਮੌਕੇ, ਭਾਰਤ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਦੀ ਯਾਦ ਵਿੱਚ 'ਏਕਤਾ ਦੌੜ' ਦਾ ਆਯੋਜਨ ਕੀਤਾ। 

ਇਸ ਸਾਲ ਸਰਦਾਰ ਵੱਲਭ ਭਾਈ ਪਟੇਲ ਦੀ 147ਵੀਂ ਜਯੰਤੀ ਮਨਾਈ ਗਈ, ਜਿਨ੍ਹਾਂ ਨੂੰ ਭਾਰਤ ਦੇ ਲੋਹ ਪੁਰਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਰਾਸ਼ਟਰੀ ਏਕਤਾ ਦਿਵਸ ਦੀ ਸ਼ੁਰੂਆਤ ਭਾਰਤ ਸਰਕਾਰ ਦੁਆਰਾ 2014 ਵਿੱਚ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਭਾਰਤ ਨੂੰ ਏਕਤਾ ਰੱਖਣ ਵਿੱਚ ਉਨ੍ਹਾਂ ਦੇ ਅਸਾਧਾਰਨ ਕੰਮ ਲਈ ਸ਼ਰਧਾਂਜਲੀ ਦੇਣ ਲਈ ਕੀਤੀ ਗਈ ਸੀ। ਰਾਸ਼ਟਰੀ ਏਕਤਾ ਦਿਵਸ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਸਾਡੇ ਰਾਸ਼ਟਰ ਦੀ ਅੰਦਰੂਨੀ ਤਾਕਤ ਅਤੇ ਲਚਕੀਲੇਪਣ ਦੀ ਪੁਸ਼ਟੀ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਜਸ਼ਨ ਦਾ ਮੁੱਖ ਉਦੇਸ਼ ਰਾਸ਼ਟਰ ਦੀ ਏਕਤਾ ਨੂੰ ਉੱਚਾ ਚੁੱਕਣਾ ਅਤੇ ਭਾਰਤੀ ਇਤਿਹਾਸ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਭਾਗੀਦਾਰਾਂ ਨੇ ਭਾਰਤ ਦੀ ਏਕਤਾ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਂਦੇ ਹੋਏ ਐਸ.ਸੀ.ਡੀ. ਕਾਲਜ ਤੋਂ ਡੀ.ਐਮ.ਸੀ. ਚੌਕ ਲੁਧਿਆਣਾ ਤੱਕ 'ਏਕਤਾ ਦੌੜ' ਵਿੱਚ ਹਿੱਸਾ ਲਿਆ। ਏਕਤਾ ਦੌੜ ਵਿੱਚ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਤਰ੍ਹਾਂ ਦੀਆਂ ਹੋਰ 'ਏਕਤਾ ਦੌੜਾਂ'ਂ ਜ਼ਿਲ੍ਹਾ ਲੁਧਿਆਣਾ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਯੂਥ ਕਲੱਬਾਂ ਦੇ ਮੈਂਬਰਾਂ ਅਤੇ ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਰਨ ਫਾਰ ਯੂਨਿਟੀ ਪਿਛਲੇ ਕੁਝ ਸਾਲਾਂ ਤੋਂ ਏਕਤਾ ਦਿਵਸ ਨਾਲ ਜੁੜੀਆਂ ਗਤੀਵਿਧੀਆਂ ਦਾ ਮੁੱਖ ਥੰਮ ਰਿਹਾ ਹੈ। ਇਸ ਸਾਲ ਪ੍ਰੋਗਰਾਮ ਭਾਰਤ ਦੇ 750 ਜ਼ਿਲ੍ਹਿਆਂ ਵਿੱਚ ਪ੍ਰਤੀ ਜ਼ਿਲ੍ਹਾ 100 ਦੌੜਾਂ ਬਣਾ ਕੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ ਸ਼ਰਧਾਂਜਲੀ ਵਜੋਂ ਦੇਸ਼ ਭਰ ਵਿੱਚ 75000 ਦੌੜਾਂ ਬਣਾਉਣ ਦੀ ਕਲਪਨਾ ਕਰਦਾ ਹੈ।