Saturday, December 10, 2022

ਪਟਵਾਰ ਯੂਨੀਅਨ ਅਤੇ ਕਾਨੂੰਨਗੋ ਐਸੋਸੀਏਸ਼ਨ ਲੁਧਿਆਣਾ ਨੇ 37 ਵਾਂ ਸਦਭਾਵਨਾ ਦਿਵਸ ਮਨਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ

ਅੱਜ ਦੀ ਹੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਨਗੋ ਐਸੋਸੀਏਸ਼ਨ ਜਿਲ੍ਹਾ ਲੁਧਿਆਣਾ ਨੇ 37 ਵਾਂ ਸਦਭਾਵਨਾ ਦਿਵਸ ਮਨਾਉਣ ਲਈ ਦੀ ਰੈਵਨਿਊ ਪਟਵਾਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਦਫਤਰ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸ੍ਰੀ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ(ਜ। ਜੀ ਨੇ ਖੁਦ ਖੂਨਦਾਨ ਕਰਕੇ ਕੀਤਾ ਅਤੇ ਮਨੁੱਖਤਾ ਦੇ ਭਲੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਖੂਨਦਾਨ ਕੈਂਪ ਵਿੱਚ ਪਟਵਾਰੀ ਸਾਹਿਬਾਨ, ਕਾਨੂੰਨਗੋ ਸਾਹਿਬਾਨ ਅਤੇ ਜਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਕੰਮ ਕਰਦੇ ਮੁਲਾਜਮਾਂ ਨੇ ਵੱਧ ਚੜ ਕੇ ਖੂਨਦਾਨ ਕੀਤਾ। ਦੀ ਰੈਵੀਨਿਊ ਪਟਵਾਰ ਯੂਨੀਅਨ ਪਾਰਕ ਜਿਲ੍ਹਾ ਕਚਹਿਰੀ ਲੁਧਿਆਣਾ ਵਿਖੇ ਝੰਡੇ ਦੀ ਰਸਮ ਸ੍ਰੀ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਸ੍ਰੀ ਰੁਪਿੰਦਰ ਸਿੰਘ ਗਰੇਵਾਲ ਨੁਮਾਇੰਦਾ ਕੁਲ ਹਿੰਦ ਦੀ ਰੈਵੀਨਿਊ ਕਾਨੂੰਗੇ ਐਸੋਸੀਏਸ਼ਨ ਪੰਜਾਬ, ਸ੍ਰੀ ਬਲਰਾਜ ਸਿੰਘ ਔਜਲਾ ਸੂਬਾ ਖਜਾਨਚੀ ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ, ਸ੍ਰੀ ਬਰਿੰਦਰ ਕੁਮਾਰ ਲਿਖੀ ਪ੍ਰਧਾਨ ਦੀ ਵੀਨਿਊ ਪਟਵਾਰ ਯੂਨੀਅਨ ਜਿਲ੍ਹਾ ਲੁਧਿਆਣਾ, ਸ੍ਰੀ ਸੁਖਜਿੰਦਰ ਸਿੰਘ ਔਜਲਾ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਲੁਧਿਆਣਾ, ਸ੍ਰੀ ਹਰਦੀਪ ਸਿੰਘ ਮੰਡੇਰ ਜਨਰਲ ਸਕੱਤਰ ਮਲੇਰਕੋਟਲਾ ਅਤੇ ਸਮੂਹ ਜਿਲਾਬਾਡੀ ਨੇ ਸਾਂਝੇ ਤੌਰ ਤੇ ਲਹਿਰਾਇਆ। ਇਸ ਮੌਕੇ ਮਨਜੀਤ ਸਿੰਘ ਸੈਣੀ ਜਿਲ੍ਹਾ ਜਨਰਲ ਸਕੱਤਰ, ਪਰਮਿੰਦਰ ਸਿੰਘ ਜਿਲ੍ਹਾ ਖਜਾਨਚੀ ਪਟਵਾਰ ਯੂਨੀਅਨ ਲੁਧਿਆਣਾ, ਕਰਨਜਸਪਾਲ ਸਿੰਘ ਵਿਰਕ ਜਿਲ੍ਹਾ ਜਨਰਲ ਸਕੱਤਰ, ਸ੍ਰੀ ਬਲਜਿੰਦਰ ਸਿੰਘ, ਸੱਕਰ ਖਜਾਨਚੀ ਕਾਨੂੰਨਗੋ ਐਸੋਸੀਏਸ਼ਨ ਲੁਧਿਆਣਾ, ਸੁਖਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ, ਲੁਧਿਆਣਾ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ, ਲੁਧਿਆਣਾ ਵਰਿੰਦਰ ਪਾਲ ਤਹਿਸੀਲ ਪ੍ਰਧਾਨ ਪੂਰਬੀ, ਨਿਰਮਲ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਪੱਛਮੀ, ਨਰਿੰਦਰ ਸਿੰਘ ਤਹਿਸੀਲ ਪ੍ਰਧਾਨ ਰਾਏਕੋਟ, ਅਨਿਤ ਮਲਿਕ ਤਹਿਸੀਲ ਪ੍ਰਧਾਨ ਜਗਰਾਓ, ਗੁਰਮੇਲ ਸਿੰਘ ਤਹਿਸੀਲ ਪ੍ਰਧਾਨ ਪਾਇਲ, ਮਨਮੀਤ ਸਿੰਘ ਤਹਿਸੀਲ ਪ੍ਰਧਾਨ ਸਮਰਾਲਾ, ਵੀਰਾਜਦੀਪ ਤਹਿਸੀਲ ਪ੍ਰਧਾਨ ਖੰਨਾ, ਸੰਦੀਪ ਕੁਮਾਰ ਜਨਰਲ ਸਕੱਤਰ ਰਾਏਕੋਟ, ਸੁਖਵਿੰਦਰ ਸਿੰਘ ਜਨਰਲ ਸਕੱਤਰ ਜਗਰਾਓ, ਨਰਿੰਦਰ ਪਾਲ ਸਿੰਘ ਜਨਰਲ ਸਕੱਤਰ ਸਮਰਾਲਾ, ਕੁਲਦੀਪ ਸਿੰਘ ਜਨਰਲ ਸਕੱਤਰ ਪੂਰਬੀ, ਦਿਲਪ੍ਰੀਤ ਸਿੰਘ ਸੀਂਹ ਜਨਰਲ ਸਕੱਤਰ ਪੱਛਮੀ, ਅਮਿਤ ਗਰਗ ਜਨਰਲ

ਸਕੱਤਰ ਖੰਨਾ, ਮਨਜਿੰਦਰ ਸਿੰਘ ਜਨਰਲ ਸਕੱਤਰ ਪਾਇਲ, ਜਗਰਾਜ ਸਿੰਘ ਖਜਾਨਚੀ ਰਾਏਕੋਟ, ਅਭਿਸੇਕ ਚੌਪੜਾ ਖਜਾਨਚੀ ਜਗਰਾਓ, ਬਲਜਿੰਦਰ ਸਿੰਘ ਖਜਾਨਚੀ ਤਹਿਸੀਲ ਪੂਰਬੀ, ਦਿਲਪ੍ਰੀਤ ਸਿੰਘ ਕੌਲ ਖਜਾਨਚੀ ਪੱਛਮੀ, ਰੁਪਿੰਦਰ ਸਿੰਘ ਖਜਾਨਚੀ ਸਮਰਾਲਾ, ਹਿਤੈਸੀ ਠਾਕੁਰ ਖਜਾਨਚੀ ਖੰਨਾ, ਅਰਸ਼ਦੀਪ ਸਿੰਘ ਖਜਾਨਚੀ ਪਾਇਲ, ਦਲਜੀਤ ਸਿੰਘ ਪਟਵਾਰੀ, ਅਰਵਿੰਦਰ ਸਿੰਘ, ਔਰਤ ਸੁਰਮਾ, ਨਰਿੰਦਰ ਸਿੰਘ, ਦੀਪਕ ਸਿੰਗਲਾ, ਮਨਦੀਪ ਥਿੰਦ, ਮਨਜੀਤ ਗਰੇਵਾਲ, ਰਣਜੀਤ ਸਿੰਘ, ਨਰੇਸ਼ ਕੁਮਾਰ, ਰਾਜਿੰਦਰ ਸਿੰਘ ਖੱਟੜਾ ਸਦਰ ਕਾਨੂੰਗੇ, ਸੁਖਜੀਤਪਾਲ ਸਿੰਘ ਕਾਨੂੰਨਗੇ, ਦਲਜੀਤ ਸਿੰਘ ਕਾਨੂੰਗੋ, ਜਸਵੰਤ ਸਿੰਘ ਕਾਨੂੰਨਗੋ, ਸਿਖਿਆਰਥੀ ਪਟਵਾਰੀ ਅਨਮੋਲ ਸਿੰਘ, ਅਮਰਿੰਦਰ ਸਿੰਘ, ਵਿਕਾਸ ਸੋਨੀ, ਜਸਵੀਰ ਸਿੰਘ, ਬਲਜੀਤ ਕੌਰ, ਜਸਪਿੰਦਰ ਕੌਰ, ਅਰਸਦੀਪ ਕੌਰ, ਰਜਨੀਸ਼ ਕੌਰ, ਜਸਵੀਰ ਸਿੰਘ ਅਤੇ ਸਮੂਹ ਪਟਵਾਰੀ ਸਾਹਿਬਾਨ, ਕਾਨੂੰਨਗੋ ਸਾਹਿਬਾਨ ਹਾਜਰ ਆਏ।

No comments:

Post a Comment

Popular News