Saturday, December 10, 2022

ਗੁੰਮ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਰੋਡ ਜਾਮ ਕਰ ਕੇ ਦਿਤਾ ਧਰਨਾ, ਬੀਤੀ ਸ਼ਾਮ ਜੀਰਾ ਕੋਟ ਈਸੇ ਖਾਂ ਰੋਡ ਤੋਂ ਗੁੰਮ ਹੋ ਗਿਆ ਸੀ 10 ਸਾਲ ਦਾ ਬੱਚਾ

ਬੀਤੀ ਸ਼ਾਮ ਜੀ ਰਾਧੇ ਕੋਟ ਈਸੇ ਖਾਂ ਰੋਡ ਤੋਂ ਇਕ ਗਰੀਬਬੀਤੀ ਸ਼ਾਮ ਜੀ ਰਾਧੇ ਕੋਟ ਈਸੇ ਖਾਂ ਰੋਡ ਤੋਂ ਇਕਬੀਤੀ ਸ਼ਾਮ ਜੀ ਰਾਧੇ ਕੋਟ

ਈਸੇ ਖਾਂ ਰੋਡ ਤੋਂ ਕਰੀਬ10 ਸਾਲ ਦਾ ਬੱਚਾ ਜੋ ਕਿ ਆਪਣੇ ਘਰੋਂ ਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ ਪਰਵਾਰਕ ਮੈਂਬਰਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਪਰ 24 ਘੰਟੇ ਬੀਤ ਜਾਣ ਉਪਰੰਤ ਵੀ ਬੱਚੇ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਜਿਸ ਦੇ ਰੋਸ ਵਜੋਂ ਅੱਜ ਪਰਵਾਰਕ ਮੈਂਬਰਾਂ ਨੇ ਕੋਟ ਈਸੇ ਖਾਂ ਰੋਡ ਤੇ ਜਾਮ ਲਗਾ ਕੇ ਧਰਨਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਡੀਐਸਪੀ ਜੀਰਾ ਸਰਦਾਰ ਕੁਲਵਿੰਦਰ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਜਿਸ ਦੇ ਚਲਦਿਆਂ ਮਾਪਿਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਮਾਮਲੇ ਸਬੰਧੀ ਜਾਣਕਾਰੀ
ਦਿੰਦਿਆਂ ਥਾਣਾ ਮੁਖੀ ਮੈਡਮ ਦੀਪਕਾ ਕੰਬੋਜ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵਿੱਚ ਲੱਗੇ ਵੱਖ-ਵੱਖ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਵਿੱਚ ਲੱਗੇ ਵੱਖ-ਵੱਖ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਚੱਲ ਰਹੇ ਬੱਚੇ ਨੂੰ ਬਰਾਮਦ ਕਰ ਲਿਆ ਜਾਏਗਾ

No comments:

Post a Comment

Popular News