ਦੋ ਦਿਨ ਪਹਿਲਾਂ ਹੋਈ ਇਕ ਪ੍ਰੈਸ ਕਾਨਫਰੰਸ ਦੇ ਖਿਲਾਫ ਅੱਜ RTA ਆਫਿਸ ਦੇ ਕਲਰਕ ਅਮਰਦੀਪ ਸਿੰਘ ਜੀ ਨੇ ਕਿ ਕਿਹਾ ਆਓ ਸੁਣੋ।


ਲੁਧਿਆਣਾ ਆਰਟੀਏ ਦਫ਼ਤਰ ਦੇ ਇਕ ਕਲਰਕ ਅਮਰਦੀਪ ਸਿੰਘ ਦੇ ਖਿਲਾਫ ਦੋ ਦਿਨ ਪਹਿਲਾ ਇਕ ਪ੍ਰੈਸ ਕੀਤੀ ਗਈ ਸੀ ਜਿਸ ਵਿੱਚ ਭੁਪਿੰਦਰ ਪੁੰਜ ਜੀ ਨੇ ਕਲਰਕ ਅਮਰਦੀਪ ਸਿੰਘ ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਸਨ ਜਿਸਦੇ ਜਵਾਬ ਵਿੱਚ ਅੱਜ ਅਮਰਦੀਪ ਸਿੰਘ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਾਰੇ ਆਰੋਪ ਨੂੰ ਸਿਰੇ ਤੋਂ ਨਕਾਰਦੇ ਹੋ ਉਲਟਾ ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਬਲੈਕਮੇਲ ਕਰਨ ਦੇ ਆਰੋਪ ਲਗਾਏ ਆਓ ਦੇਖੋ ਕਿ ਕਿਹਾ ਅਮਰਦੀਪ ਸਿੰਘ ਨੇ ਉਹਨਾਂ ਤੇ ਲੱਗੇ ਆਰੋਪਾਂ ਦੇ ਸੰਬੰਧ ਵਿੱਚ