Sunday, January 1, 2023

ਨਵੇਂ ਸਾਲ ਦੀ ਆਮਦ ਮੋਕੇ ਜੀਰਾ ਦੇ ਸ਼ਾਹ ਵਾਲਾ ਰੋਡ ਤੇ ਸਾ‍‍‍‍‌ਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਤੋ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ


ਜਾਹੋ ਜਲਾਲ ਨਾਲ ਕੱਢਿਆ ਗਿਆ ਨਗਰ ਕੀਰਤਨ, ਨਵੇਂ  ਸਾਲ ਦੀ ਆਮਦ ਮੋਕੇ ਜੀਰਾ ਦੇ ਸ਼ਾਹ ਵਾਲਾ ਰੋਡ ਤੇ ਸਾ‍‍‍‍‌ਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਤੋ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ  ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਸ਼ਾਮਿਲ ਹੋਈਆ ਇਹ ਨਗਰ ਕੀਰਤਨ ਜੀਰਾ ਸ਼ਹਿਰ ਵਿੱਚੋ ਹੁੰਦਾ ਹੋਇਆ ਵੱਖ਼ ਵੱਖ ਪਿੰਡਾਂ ਦੀ ਪਰਿਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪੁੱਹਚ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਸੰਬਦੀ ਜਾਣਕਾਰੀ ਦਿੰਦਿਆਂ ਕੈਪਟਨ ਸਵਰਨ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਨਵੇਂ ਸਾਲ ਦੀ ਆਮਦ ਮੌਕੇ ਕੱਢਿਆ ਜਾਦਾ ਹੈ.

No comments:

Post a Comment

Popular News